~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀ ਪੁਸਤਕਾਂ ਉੱਤੇ ਖੋਜ ਕਾਰਜ
ਐਮ ਫਿ਼ਲ ਥੀਸਿਸ : -
1) ~ਲਾਲ ਸਿੰਘ ਦੀ ਕਹਾਣੀ ਕਲਾ ~ ਸੁਰਜੀਤ ਸਿੰਘ ਨਨੂਆ ~ ਪੰਜਾਬੀ ਯੂਨੀਵਰਸਟੀ,ਪਟਿਆਲਾ ( 1992-93)
2) ~ ਲਾਲ ਸਿੰਘ ਦੀਆਂ ਕਹਾਣੀਆਂ ਦਾ ਸਮਾਜਿਕ ਸਥਾਰਥ ~ ਭੂਪਿੰਦਰ ਕੌਰ ਕਰੂਕਸ਼ੇਤਰ ਯੂਨੀਵਰਸਿਟੀ 1995-96)
3) ~ ਲਾਲ ਸਿੰਘ ਦੀ ਕਹਾਣੀ ਰਚਨਾ ਦੇ ਸਮਾਜਿਕ ਸਰੋਕਾਰ ~ ਊਸ਼ਾ ਰਾਣੀ ਪੰਜਾਬੀ ਯੂਨੀਵਰਸਿਟੀ,ਪਟਿਆਲਾ(2000-01)
ਪੀ ਐਚ ਡੀ ਥੀਸਿਸ , ਆਲੋਚਨਾ ਪੁਸਤਕਾਂ-ਲੇਖ : -
1) ~ ਅਜੋਕੀ ਪੰਜਾਬੀ ਕਹਾਣੀ ਦੇ ਸਮਾਜਿਕ ਸਰੋਕਾਰ ~ ਡਾ ਭੁਪਿੰਦਰ ਕੌਰ ਕਪੂਰਥਲਾ
( ਸ਼ਾਮਿਲ ਕਹਾਣੀਕਾਰ ~ ਵਰਿਆਮ ਸੰਧੂ,ਲਾਲ ਸਿੰਘ,ਪ੍ਰੇਮ ਗੋਰਖੀ,ਅਮਰਜੀਤ,ਰਘਵੀਰ ਢੰਡ )
2) ~ ਪ੍ਰ੍ਰਤੀਬੰਧ ਕਹਾਣੀਕਾਰ ਲਾਲ ਸਿੰਘ ~ ਡਾ ਭੁਪਿੰਦਰ ਕੌਰ
3) ~ ਲਾਲ ਸਿੰਘ ਦੀ ਕਥਾ ਦਾ ਸੁਹਜ ਸ਼ਾਸ਼ਤਰ~ ਡਾ ਚੰਦਰ ਮੋਹਣ, ਪੰਜਾਬ ਯਨੀਵਰਸਿਟੀ , ਚੰਡੀਗੜ੍ਹ